Previous page Next page

iEmoji Feeds @[Sparkle]Davinder Dhillon[Sparkle] (Omg_jatta) 3

23.

Omg_jatta
ਤਲਾਸ਼ 'ਚ' ਬੀਤ ਗਈ ਜਿੰਦਗੀ...ਪਰ ਅੱਜ ਜਾ ਕੇ ਪਤਾ ਲਗਾ ਕੇ ਖੁੱਦ ਤੋ ਵੱਡਾ ਹਮਸਫ਼ਰ ਕੋਈ ਨਹੀ..

ਠਾਕਰ
Retweet of status by @ThaaKaRR
03 Dec 15 copy & paste +upvote -downvote ਤਲਾਸ਼ 'ਚ' ਬੀਤ ਗਈ ਜਿੰਦਗੀ...ਪਰ ਅੱਜ ਜਾ ਕੇ ਪਤਾ ਲਗਾ ਕੇ ਖੁੱਦ ਤੋ ਵੱਡਾ ਹਮਸਫ਼ਰ ਕੋਈ ਨਹੀ.. ਠਾਕਰ™

24.

Omg_jatta
ਕਿਸੇ ਦੇ ਸਾਥ ਦੀ ਉਮੀਦ ਨਾ ਰੱਖ ਦਿੱਲਾ..
ਇੱਥੇ ਪਰਛਾਵੇਂ ਵੀ ਸਮਾੰ ਦੇਖਕੇ ਸਾਥ ਨਿਭਾਉੰਦੇ ਨੇ..

ਠਾਕਰ
Retweet of status by @ThaaKaRR
02 Dec 15 copy & paste +upvote -downvote ਕਿਸੇ ਦੇ ਸਾਥ ਦੀ ਉਮੀਦ ਨਾ ਰੱਖ ਦਿੱਲਾ..❤️ ਇੱਥੇ ਪਰਛਾਵੇਂ ਵੀ ਸਮਾੰ ਦੇਖਕੇ ਸਾਥ ਨਿਭਾਉੰਦੇ ਨੇ..✍🏻✍🏻 ਠਾਕਰ™
25.
Omg_jatta
Mai na vyahi na mangi ik tere karke
Retweet of status by @Hilarious_Doll
01 Dec 15 copy & paste +upvote -downvote Mai na vyahi na mangi ik tere karke 😛😛😛😛😛😏😏😏
26.
Omg_jatta
ਨਾ ਸਮਾ ਕਿਸੇ ਦੀ ੳੁਡੀਕ ਕਰਦਾ
ਨਾ ਮੌਤ ਨੇ ੳੁਮਰਾਂ ਜਾਣੀਅਾਂ ਨੇ
ਜੁੜੀਅਾਂ ਮਹਿਫਲਾਂ ਚੋਂ ੳੁੱਠ ਕੇ ਤੁਰ ਪੈਣਾ
ਫਿਰ ਕਦੇ ਨਾ ਲਭਣਾ ਹਾਣੀਅਾਂ ਨੇ
21 Nov 15 copy & paste +upvote -downvote ਨਾ ਸਮਾ ਕਿਸੇ ਦੀ ੳੁਡੀਕ ਕਰਦਾ⏳ ਨਾ ਮੌਤ ਨੇ ੳੁਮਰਾਂ ਜਾਣੀਅਾਂ ਨੇ💔 ਜੁੜੀਅਾਂ ਮਹਿਫਲਾਂ ਚੋਂ ੳੁੱਠ ਕੇ ਤੁਰ ਪੈਣਾ🚶🏻 ਫਿਰ ਕਦੇ ਨਾ ਲਭਣਾ ਹਾਣੀਅਾਂ ਨੇ🙏🏻
27.
Omg_jatta
Gall teri soch ton pre
Retweet of status by @gg_deep
19 Nov 15 copy & paste +upvote -downvote Gall teri soch ton pre 😒😒
28.
Omg_jatta
ਰੁਸਣਾ ਮਨਾਓਣਾ ਿੲੱਕ ਪਾਸੇ ਰਹਿ ਗਿਅਾ

ਪਰ ਦਾਵੇਦਾਰੀਅਾਂ ਨਾਲ ਕਦੇ ਗੱਲ ਨੀ ਬਣੀ
18 Nov 15 copy & paste +upvote -downvote ਰੁਸਣਾ ਮਨਾਓਣਾ ਿੲੱਕ ਪਾਸੇ ਰਹਿ ਗਿਅਾ💕 ਪਰ ਦਾਵੇਦਾਰੀਅਾਂ ਨਾਲ ਕਦੇ ਗੱਲ ਨੀ ਬਣੀ🙇🏻⌚️
29.
Omg_jatta
ਅੱਜ ਤੱਕ ਬਹੁਤ ਭਰੋਸੇ ਟੁਟੇ ਨੇ
ਪਰ ਭਰੋਸਾ ਕਰਨ ਦੀ ਆਦਤ ਨੀ ਜਾਂਦੀ
ਲੋਕ ਆਪਣਾ ਬਣਾ ਕੇ ਲੁੱਟਦੇ ਨੇ
ਿਫਰ ਵੀ ਅਪਨਾਉਣ ਦੀ ਆਦਤ ਨੀ ਜਾਂਦੀ.
15 Nov 15 copy & paste +upvote -downvote ਅੱਜ ਤੱਕ ਬਹੁਤ ਭਰੋਸੇ ਟੁਟੇ ਨੇ💔 ਪਰ ਭਰੋਸਾ ਕਰਨ ਦੀ ਆਦਤ ਨੀ ਜਾਂਦੀ🎻 ਲੋਕ ਆਪਣਾ ਬਣਾ ਕੇ ਲੁੱਟਦੇ 😘 ਨੇ ਿਫਰ ਵੀ ਅਪਨਾਉਣ ਦੀ ਆਦਤ ਨੀ ਜਾਂਦੀ.💕
30.
Omg_jatta
Dono hi takre aa mnu
Retweet of status by @Hilarious_Doll
11 Nov 15 copy & paste +upvote -downvote Dono 🐒 hi takre aa mnu 😀
31.
Omg_jatta
Bhen Naanki da veer
Tan man da fakeer
09 Nov 15 copy & paste +upvote -downvote Bhen Naanki da veer ☝️ Tan man da fakeer🙏😇
32.
Omg_jatta
ਤੂੰ ਮਿਲੇਂ ਚਾਹੇ ਨਾ ਮਿਲੇ
ੲੇਹ ਤਾਂ ਕਿਸਮਤ ਦੀ ਗੱਲ ੲੇ

ਪਰ ਸਕੂਨ ਜਿਹਾ ਮਿਲ ਜਾਂਦਾ
ਤੈਨੂੰ ਅਾਪਣੀ ਸੋਚ ਕੇ
04 Nov 15 copy & paste +upvote -downvote ਤੂੰ ਮਿਲੇਂ ਚਾਹੇ ਨਾ ਮਿਲੇ💕 ੲੇਹ ਤਾਂ ਕਿਸਮਤ ਦੀ ਗੱਲ ੲੇ😇 ਪਰ ਸਕੂਨ ਜਿਹਾ ਮਿਲ ਜਾਂਦਾ💕 ਤੈਨੂੰ ਅਾਪਣੀ ਸੋਚ ਕੇ✌️❤️
33.
Omg_jatta
Singing te jaaan aaa
Retweet of status by @gg_deep
27 Oct 15 copy & paste +upvote -downvote Singing te jaaan aaa 😂😂😂😅

...but wait! There's more!

23.

fakhright
fakhright @fakhright
astaghfirullah peng.krim guaaaaaaaa..............a *salto sambil solat*
14 Jan 13 copy & paste +upvote -downvote astaghfirullah peng.krim guaaaaaaaa..............a *salto sambil solat* 🙈🙈🙊
Previous page Next page
https://www.iemoji.com/feed/Omg_jatta
Back to top